<img class="alignnone size-medium wp-image-31270" src="https://wishavwarta.in/wp-content/uploads/2018/08/Dlc3dBWUcAA23K_-300x225.jpg" alt="" width="300" height="225" /> ਜਕਾਰਤਾ, 25 ਅਗਸਤ - ਏਸ਼ੀਆਈ ਖੇਡਾਂ ਵਿਚ ਭਾਰਤ ਨੂੰ ਅੱਜ ਇਕ ਹੋਰ ਗੋਲਡ ਮੈਡਲ ਹਾਸਿਲ ਹੋਇਆ। ਤਜਿੰਦਰਪਾਲ ਸਿੰਘ ਨੇ ਸ਼ਾਟ ਪੁਟ ਵਿਚ ਗੋਲਡ ਮੈਡਲ ਜਿੱਤਿਆ। ਤਜਿੰਦਰਪਾਲ ਨੇ 20.75 ਮੀਟਰ ਦੂਰ ਗੋਲਾ ਸੁੱਟ ਕੇ ਨਵਾਂ ਰਿਕਾਰਡ ਕਾਇਮ ਕੀਤਾ। ਭਾਰਤ ਨੂੰ ਇਹ 7ਵਾਂ ਗੋਲਡ ਮੈਡਲ ਮਿਲਿਆ ਹੈ।