ਚੰਡੀਗੜ੍ਹ , 6 ਅਪ੍ਰੈਲ (ਵਿਸ਼ਵ ਵਾਰਤਾ) : ਕੋਰੋਨਾਵਾਇਰਸ ਨੇ ਦੇਸ਼ ਵਿਚ ਖੌਫ ਅਤੇ ਸੰਘਰਸ਼ ਦਾ ਮੌਹੋਲ ਬਣਾਇਆ ਹੋਇਆ ਹੈ। ਦੇਸ਼ ਦੇ ਵੱਡੇ- ਵੱਡੇ ਦਾਨਵੀਰ ਵੀ, ਪੀਐਮ ਕੈਅਰ ਫੰਡ, ਸੀਐਮ ਰਿਲੀਫ ਚ ਡੋਨੇਸ਼ਨ ਕਰ ਰਹੇ ਹਨ. ਡੀ-ਮਾਰਟ ਨੇ ਪੀ.ਐੱਮ.-ਕੈਅਰ ਫੰਡ ਚ 100 ਕਰੋੜ ਅਤੇ ਪੰਜਾਬ ਸੀ.ਐੱਮ. ਰਿਲੀਫ ਫੰਡ ਚ 5 ਕਰੋੜ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ ਮਹਾਂਰਾਸ਼ਟਰ , ਗੁਜਰਾਤ ਨੂੰ 10 -10 ਕਰੋੜ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਰਾਜਸਥਾਨ ਨੂੰ 5-5 ਕਰੋੜ ਅਤੇ ਤਮਿਲਨਾਡੂ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ 2.5-2.5 ਕਰੋੜ ਦਿੱਤੇ ਹਨ। ਡੀ-ਮਾਰਟ ਦੀਆ ਦੇਸ਼ ਵਿੱਚ 206 ਬਰਾਂਚਾਂ ਹਨ ਅਤੇ ਪੰਜਾਬ ਵਿੱਚ ਤਿੰਨ ਬਰਾਂਚਾਂ ਹਨ ਜੀਰਕਪੁਰ, ਪਟਿਆਲਾ ਅਤੇ ਲੁਧਿਆਣਾ
Chief Minister Bhagwant Mann campaigned for Fatehgarh Sahib candidate Gurpreet, urged the public to give their vote on June 1 to the people who work
We do not ask for votes in the name of caste and religion like BJP, we are asking for votes...