<img class="alignnone size-medium wp-image-10045" src="http://wishavwarta.in/wp-content/uploads/2017/12/rupee-300x200.jpg" alt="" width="300" height="200" /> ਨਵੀਂ ਦਿੱਲੀ, 16 ਅਗਸਤ - ਭਾਰਤੀ ਰੁਪਏ ਵਿਚ ਅੱਜ ਡਾਲਰ ਦੇ ਮੁਕਾਬਲੇ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਇੱਕ ਡਾਲਰ ਦੇ ਮੁਕਾਬਲੇ ਰੁਪਇਆ ਅੱਜ 70.10 ਉਤੇ ਪਹੁੰਚ ਗਿਆ।