ਦੁਬਈ, 3 ਜਨਵਰੀ – ਨਿਊਜ਼ੀਲੈਂਡ ਦੀ ਟੀਮ ਨੇ ਵੈਸਟ ਇੰਡੀਜ ਖਿਲਾਫ ਤਿੰਨ ਟੀ-20 ਮੈਚਾਂ ਦੀ ਲੜੀ ਨੂੰ 2-0 ਨਾਲ ਜਿੱਤ ਲਿਆ ਹੈ| ਇਸ ਜਿੱਤ ਨਾਲ ਨਿਊਜੀਲੈਂਡ ਦੀ ਟੀਮ ਆਈ.ਸੀ.ਸੀ ਰੈਂਕਿੰਗ ਵਿਚ ਪਹਿਲੇ ਸਥਾਨ ਉਪਰ ਪਹੁੰਚ ਗਈ ਹੈ| ਨਿਊਜੀਲੈਂਡ ਨੇ ਅੱਜ ਵੈਸਟ ਇੰਡੀਜ ਦੀ ਟੀਮ ਨੂੰ 119 ਦੌੜਾਂ ਨਾਲ ਮਾਤ ਦਿੱਤੀ|
ਨਿਊਜੀਲੈਂਡ ਦੇ 126 ਅੰਕ ਹਨ| ਪਾਕਿਸਤਾਨ 124 ਨਾਲ ਦੂਸਰੇ ਅਤੇ ਭਾਰਤ 121 ਅੰਕਾਂ ਨਾਲ ਤੀਸਰੇ ਸਥਾਨ ਤੇ ਹੈ|
IPL ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ
IPL ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ 2024 ਦੇ...