
ਸੈਂਚੂਰੀਅਨ, 15 ਜਨਵਰੀ : ਦੱਖਣੀ ਅਫਰੀਕਾ ਦੀਆਂ 335 ਦੌੜਾਂ ਦੇ ਜਵਾਬ ਵਿਚ ਟੀਮ ਇੰਡੀਆ ਨੇ ਅੱਜ 307 ਦੌੜਾਂ ਬਣਾਈਆਂ| ਭਾਰਤ ਵੱਲੋਂ ਸਭ ਤੋਂ ਵੱਧ ਕਪਤਾਨ ਵਿਰਾਟ ਕੋਹਲੀ ਨੇ 152 ਦੌੜਾਂ ਦੀ ਪਾਰੀ ਖੇਡੀ| ਦੱਖਣੀ ਅਫਰੀਕਾ ਨੂੰ ਭਾਰਤ ਕੋਲੋਂ 28 ਦੌੜਾਂ ਦੀ ਲੀਡ ਮਿਲ ਗਈ ਹੈ|
ਭਾਰਤ ਵਲੋਂ ਪਹਿਲੀ ਪਾਰੀ ਵਿਚ ਮੁਰਲੀ ਵਿਜੇ ਨੇ 46, ਰਾਹੁਲ ਨੇ 10, ਰੋਹਿਤ ਨੇ 10, ਪਟੇਲ ਨੇ 19, ਪਾਂਡਿਆ ਨੇ 15, ਅਸ਼ਵਿਨ ਨੇ 28 ਦੋੜਾਂ ਬਣਾਈਆਂ|
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ ਕੰਸਾਸ ਸਿਟੀ, 4 ਜੁਲਾਈ (ਵਿਸ਼ਵ ਵਾਰਤਾ)...






















