
ਨਵੀਂ ਦਿੱਲੀ, 23 ਦਸੰਬਰ – ਟੀਮ ਇੰਡੀਆ ਲਈ ਇਹ ਸਾਲ ਬੇਹੱਦ ਖਾਸ ਰਿਹਾ| ਇਸ ਸਾਲ ਟੀਮ ਇੰਡੀਆ ਨੇ 14 ਲੜੀਆਂ ਵਿਚ ਜਿੱਤ ਦਰਜ ਕੀਤੀ| ਇਨ੍ਹਾਂ ਜਿੱਤਾਂ ਨਾਲ ਭਾਰਤ ਨੇ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ| ਪਾਕਿਸਤਾਨ ਦੇ ਨਾਮ 13 ਲੜੀਆਂ ਜਿੱਤਣ ਦਾ ਰਿਕਾਰਡ ਸੀ|
ਇਸ ਸਾਲ ਭਾਰਤ ਨੇ ਬੰਗਲਾਦੇਸ਼, ਆਸਟ੍ਰੇਲੀਆ, ਸ੍ਰੀਲੰਕਾ, ਵੈਸਟਇੰਡੀਜ਼, ਆਸਟ੍ਰੇਲੀਆ, ਨਿਊਜੀਲੈਂਡ ਵਰਗੀਆਂ ਟੀਮਾਂ ਖਿਲਾਫ ਟੈਸਟ, ਵਨਡੇ ਅਤੇ ਟੀ-20 ਸੀਰੀਜ਼ਾਂ ਨੂੰ ਆਪਣੇ ਨਾਮ ਕੀਤਾ|
ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ ‘ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ’ ਲਈ ਤਿਆਰ
ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ 'ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ' ਲਈ ਤਿਆਰ ਜਾਪਾਨ, ਚੀਨ, ਮਲੇਸ਼ੀਆ, ਦੱਖਣੀ...





















