<img class="alignnone size-medium wp-image-14636" src="http://wishavwarta.in/wp-content/uploads/2018/01/cricket-1-300x278.jpg" alt="" width="300" height="278" /> ਦੁਬਈ, 20 ਸਤੰਬਰ : ਭਾਰਤ ਨੂੰ ਏਸ਼ੀਆ ਕੱਪ ਵਿਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਜ਼ਖਮੀ ਹਾਰਦਿਕ ਪਾਂਡਿਆ, ਸ਼ਾਰਦੂਲ ਠਾਕੁਰ ਅਤੇ ਅਕਸ਼ਰ ਪਟੇਲ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਹਨਾਂ ਦੀ ਥਾਂ ਦੀਪਕ ਚਾਹਰ, ਰਵਿੰਦਰ ਜਡੇਜਾ ਅਤੇ ਸਿਧਾਰਥ ਕੌਲ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।