ਟਿਕ-ਟਾਕ ਉਤੇ ਅੱਜ ਦੇ ਸਟਾਰ ਨੇ ਇਹ ਬੱਚੇ
ਮੋਗਾ 28 ਅਪ੍ਰੈਲ ( ਵਿਸ਼ਵ ਵਾਰਤਾ)- ਜ਼ਿਲ੍ਹਾ ਮੋਗਾ ਦਾ ਪਿੰਡ ਭਿੰਡਰ ਕਲਾਂ ਦੀ ਟਿੱਕ- ਟਾਕ ਟੀਮ ਜੋ ਕਿ ਅੱਜਕੱਲ ਫੇਸ਼ਬੁੱਕ ਤੇ ਬਹੁਤ ਮਸ਼ਹੂਰ ਹੋ ਗਈ ਹੈ । ਫੋਟੋ ਚ ਸੱਜੇ ਪਟਕੇ ਚ ਨੂਰਪ੍ਰੀਤ ਕੌਰ ਤੇ ਖੱਬੇ ਜਸ਼ਨਪ੍ਰੀਤ ਦੋਵੇ ਸਕੀਆਂ ਭੈਣਾ । ਇਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰਖਦੇ ਹਨ । ਇਨਾਂ ਗਰੀਬ ਬੱਚਿਆਂ ਦੀ ਅੱਜ ਸਹਾਇਤਾ ਦੀ ਬਹੁਤ ਲੋੜ ਹੈ । ਇਨਾਂ ਦੇ ਘਰ ਦੀ ਵੀ ਬਹੁਤ ਮਾੜੀ ਹਾਲਾਤ ਹੈ ਪਰ ਇਹ ਬੱਚੇ ਕਲਾਕਾਰੀ ਵਿੱਚ ਅਜੇ ਬਹੁਤ ਵੱਡੀਆਂ ਪੁਲਾਂਗਾ ਪੁੱਟਣਗੇ । ਇੰਨਾ ਛੋਟੀਆਂ ਬੱਚੀਆਂ ਦਾ ਫੋਨ ਨੰਬਰ – 88721 -34263 ਤੇ ਇੰਨਾ ਦੇ ਮਾਸਟਰ ਸੰਦੀਪ ਤੂਰ ਦਾ ਨੰਬਰ 87280-41511 ਹੈ ।