<img class="alignnone size-medium wp-image-1336" src="https://wishavwarta.in/wp-content/uploads/2017/08/indian-army-300x233.jpg" alt="" width="300" height="233" /> <ul> <li><strong>ਮੁਕਾਬਲੇ ਦੌਰਾਨ 4 ਦਹਿਸ਼ਤਗਰਦ ਕੀਤੇ ਢੇਰ</strong></li> </ul> ਸ੍ਰੀਨਗਰ 7 ਅਗਸਤ - ਜੰਮੂ-ਕਸ਼ਮੀਰ ਦੇ ਗੁਰੇਜ ‘ਚ ਦਹਿਸ਼ਤਗਰਦੀ ਹਮਲੇ ਵਿੱਚ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਸੈਨਾ ਵੱਲੋਂ ਕੀਤੀ ਕਾਰਵਾਈ ਦੌਰਾਨ 4 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ।