<img class="alignnone size-medium wp-image-393" src="http://wishavwarta.in/wp-content/uploads/2017/08/jammu-kasmir-srinagar-300x225.jpg" alt="" width="300" height="225" /> ਸ਼੍ਰੀਨਗਰ, 14 ਸਤੰਬਰ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਖੇ ਇੱਕ ਬੱਸ ਦੇ ਖੱਡ ਵਿਚ ਡਿੱਗ ਜਾਣ ਕਾਰਨ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਬੱਸ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ।