<img class="alignnone size-medium wp-image-393" src="http://wishavwarta.in/wp-content/uploads/2017/08/jammu-kasmir-srinagar-300x225.jpg" alt="" width="300" height="225" /> ਸ੍ਰੀਨਗਰ 6 ਜੁਲਾਈ - ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਕਾਂਸਟੇਬਲ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਅਹਿਮਦ ਡਾਰ ਨੂੰ ਕੱਲ ਅਗਵਾ ਕਰ ਲਿਆ ਗਿਆ ਸੀ ਜਿਸ ਦੀ ਲਾਸ਼ ਅੱਜ ਸਵੇਰੇ ਬਰਾਮਦ ਹੋਈ।