ਜੈਵਲਿਨ ਥ੍ਰੋਅ ਵਿੱਚ ਨੀਰਜ ਚੋਪੜਾ ਦਾ ਮੁਕਾਬਲਾ ਅੱਜ
ਚੰਡੀਗੜ੍ਹ, 7ਅਗਸਤ(ਵਿਸ਼ਵ ਵਾਰਤਾ)- ਪਾਣੀਪਤ ਦੇ ਨੀਰਜ ਚੋਪੜਾ ਅੱਜ ਸ਼ਾਮ 4.30 ਵਜੇ ਟੋਕੀਓ ਓਲੰਪਿਕਸ ਵਿੱਚ ਜੈਵਲਿਨ ਥ੍ਰੋ ਈਵੈਂਟ ਵਿੱਚ ਆਪਣੀ ਤਾਕਤ ਦਿਖਾਉਣਗੇ।

ਹੁਣ ਤੱਕ ਦੇ ਆਪਣੇ ਪ੍ਰਦਰਸ਼ਨ ਨਾਲ ਨੀਰਜ ਚੋਪੜਾ ਨੇ ਦੇਸ਼ ਵਾਸੀਆਂ ਵਿੱਚ ਸੋਨ ਤਮਗੇ ਦੀ ਉਮੀਦ ਜਗਾ ਦਿੱਤੀ ਹੈ।























