ਦਿੱਲੀ ਨਰੇਲਾ ਦੇ ਭੋਰਗੜ ਉਦਯੋਗਿਕ ਖੇਤਰ ਵਿੱਚ ਪਲਾਸਟਿਕ ਦੀਆਂ ਜੁੱਤੀਆਂ ਅਤੇ ਚੱਪਲਾਂ ਬਣਾਉਣ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀ 36 ਗੱਡੀਆਂ ਮੌਕੇ ਉਤੇ ਪੁਜ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਫੈਕਟਰੀ ਬੰਦ ਹੋਣ ਕਾਰਨ ਕੋਈ ਮੁਲਾਜ਼ਮ ਅੰਦਰ ਨਹੀਂ ਸੀ। ਅੱਗ ਉਤੇ ਕਾਬੂ ਪਾਉਣ ਦੌਰਾਨ ਤਿੰਨ ਕਰਮਚਾਰੀ ਜ਼ਖਮੀ ਹੋ ਗਏ।
ਫਿਲਹਾਲ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਫੈਕਟਰੀ ਵਿਚ ਅੱਗ ਕਿਵੇਂ ਲੱਗੀ, ਇਸ ਦੀ ਜਾਂਚ ਬਾਅਦ ਵਿਚ ਕੀਤੀ ਜਾਵੇਗੀ।
ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੇ ਨਾਮਜਦਗੀ ਪੱਤਰ, ਕੀਤੀ ਆਹ ਗੱਲ !
ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੇ ਨਾਮਜਦਗੀ ਪੱਤਰ, ਕੀਤੀ ਆਹ ਗੱਲ ! ਗੁਰਦਾਸਪੁਰ, 10 ਮਈ(ਵਿਸ਼ਵ ਵਾਰਤਾ)- ਗੁਰਦਾਸਪੁਰ ਲੋਕ...