<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" />ਦਿੱਲੀ : ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤੇ ਗਏ ਹਵਾਈ ਫੌਜ ਦੇ ਗਰੁਪ ਕੈਪਟਨ ਅਰੁਣ ਮਾਰਵਾਹ ਨੂੰ ਪਟਿਆਲਾ ਹਾਉਸ ਕੋਰਟ ਨੇ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜਿਆ।</div>