<img class="alignnone size-medium wp-image-691" src="http://wishavwarta.in/wp-content/uploads/2017/08/japan-300x212.png" alt="" width="300" height="212" /> ਟੋਕੀਓ 12 ਜੁਲਾਈ - ਜਾਪਾਨ ਵਿਚ ਆਏ ਭਿਆਨਕ ਹੜ੍ਹ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਥੇ ਹੜ ਕਾਰਨ ਹੁਣ ਤੱਕ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਲੱਖਾਂ ਲੋਕ ਬੇਘਰ ਹੋ ਗਏ ਹਨ।