
ਨਵੀਂ ਦਿੱਲੀ, 18 ਦਸੰਬਰ – ਗੁਜਰਾਤ ਤੇ ਹਿਮਾਚਲ ਪ੍ਰਦੇਸ ਵਿਚ ਭਾਰਤੀ ਜਨਤਾ ਪਾਰਟੀ ਸੱਤਾ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ| ਇਨ੍ਹਾਂ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ| ਭਾਰਤੀ ਚੋਣ ਕਮਿਸ਼ਨ ਅਨੁਸਾਰ ਗੁਜਰਾਤ ਅਤੇ ਹਿਮਾਚਲ ਵਿਚ ਚੋਣ ਨਤੀਜਿਆਂ ਦੀ ਤਾਜ਼ਾ ਸਥਿਤੀ ਇਸ ਪ੍ਰਕਾਰ ਹੈ-
| Gujarat | |||
|
Status Known For 182 out of 182 Constituencies
|
|||
| Party | Won | Leading | Total |
|---|---|---|---|
| Bharatiya Janata Party | 53 | 46 | 99 |
| Indian National Congress | 47 | 30 | 77 |
| Nationalist Congress Party | 1 | 0 | 1 |
| Bhartiya Tribal Party | 2 | 0 | 2 |
| Independent | 1 | 2 | 3 |
| Total | 104 | 78 | 182 |
| Himachal Pradesh | |||
|
Status Known For 68 out of 68 Constituencies
|
|||
| Party | Won | Leading | Total |
|---|---|---|---|
| Bharatiya Janata Party | 9 | 35 | 44 |
| Communist Party of India (Marxist) | 1 | 0 | 1 |
| Indian National Congress | 6 | 15 | 21 |
| Independent | 0 | 2 | 2 |
| Total | 16 | 52 | 68 |
Last Updated at 15:42 On 18/12/2017




















