ਨਵੀਂ ਦਿੱਲੀ, 27 ਅਗਸਤ – ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ 1981 ਦੇ ਏਅਰ ਇੰਡੀਆ ਜਹਾਜ਼ ਹਾਈਜੈੱਕ ਮਾਮਲੇ ਵਿਚ ਦੋਸ਼ੀ ਸਤਨਾਮ ਸਿੰਘ ਅਤੇ ਤਜਿੰਦਰ ਪਾਲ ਸਿੰਘ ਨੂੰ ਅੱਜ ਬਰੀ ਕਰ ਦਿੱਤਾ।
ਮੁੱਖ ਮੰਤਰੀ ਨੇ ਕੀਤਾ ਫੈਸਲੇ ਦਾ ਸਵਾਗਤ
I welcome Delhi Court’s order acquitting Satnam Singh and Tejinder Pal Singh, accused in 37-year-old AI hijacking case. They had already served life terms in Pakistan and could not be punished again for the same crime.
— Capt.Amarinder Singh (@capt_amarinder) August 27, 2018