ਟਰਾਂਟੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੀਤੇ ਮਹੀਨੇ ਭਾਰਤ ਦੀ ਸਰਕਾਰੀ ਫੇਰੀ ਦਾ ਵਿਵਾਦ ਦੇਸ਼ ਦੀ ਸੰਸਦ ਵਿਚ ਅਜੇ ਵੀ ਚੱਲਦਾ ਹੈ। ਕੈਨੇਡਾ ‘ਚ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਜਸਪਾਲ ਅਟਵਾਲ ਦੇ ਮਾਮਲਾ ਹਜ਼ੇ ਵੀ ਜਾਰੀ ਰੱਖਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਬੀਤੇ ਮਹੀਨੇ ਭਾਰਤ ਦੀ ਸਰਕਾਰੀ ਫੇਰੀ ਦਾ ਵਿਵਾਦ ਦੇਸ਼ ਦੀ ਸੰਸਦ ਵਿਚ ਅਜੇ ਵੀ ਗਰਮ ਹੈ। ਵਿਰੋਧੀ ਧਿਰ ਦੀ ਅੜੀ ਕਾਰਨ 22 ਤੇ 23 ਮਾਰਚ ਦੇ ਦਿਨ ਅਤੇ ਸਾਰੀ ਰਾਤ ਹਾਊਸ ਆਫ ਕਾਮਨਜ਼ ਦਾ ਸੈਸ਼ਨ ਚੱਲਦਾ ਰੱਖਣਾ ਪਿਆ |ਦੱਸਣਯੋਗ ਹੈ ਕੇ ਇਹ ਮਾਮਲਾ 20 ਘੰਟੇ ਜਾਰੀ ਰਿਹਾ।Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















