
ਚੰਡੀਗੜ, 16 ਅਗਸਤ – ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ।
Have received the full & final report of Justice Ranjit Singh Commission of Enquiry into the sacrilege cases & have directed the home dept to take necessary action. pic.twitter.com/1fgNl9LYJF
— Capt.Amarinder Singh (@capt_amarinder) August 16, 2018






















