ਜਲੰਧਰ 9 ਜੂਨ ( ਵਿਸ਼ਵ ਵਾਰਤਾ)- ਜੂਆ ਖੇਡਦੇ ਇੱਕ ਮੁਲਜ਼ਮ ਨੂੰ ਗਿਰਫ਼ਤਾਰ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪੇੇੇਸ਼਼ ਹੋੋਣ ਮਗਰੋਂ ਉਸਦਾ ਮੈਡੀਕਲ ਕਰਵਾਇਆ ਅਤੇ ਪ੍ਰਦੀਪ ਨਾਮ ਦੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ।ਜਿਸ ਕਾਰਨ ਪੁਲਿਸ ਸਮੇਤ ਤਿੰਨ ਅਦਾਲਤ ਦੇ ਜੱਜਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਤਿੰਨੋਂ ਜੱਜ ਜੁਡੀਸ਼ੀਅਲ ਮੈਜਿਸਟਰੇਟ ਹਨ। ਉਸ ਤੋਂ ਇਲਾਵਾ, ਉਹਨਾਂ ਦੇ ਸਟਾਫ ਵਿੱਚੋ ਇਕ ਵਕੀਲ, ਇਕ ਜੱਜਮੈਂਟ ਲੇਖਕ, ਇਕ ਸਟੈਨੋਗ੍ਰਾਫਰ, ਇਕ ਆਹਲਮਦ, ਇਕ ਨਾਇਬ ਅਦਾਲਤ ਅਤੇ ਇਕ ਸੇਵਾਦਾਰ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ ।
PM Modi ਮਨੀਲਾ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹੋਏ ਨਤਮਸਤਕ
PM Modi ਮਨੀਲਾ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹੋਏ ਨਤਮਸਤਕ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਮੋਦੀ ਨੇ...





















