ਜਦੋਂ ਇੱਕ ਮਾਂ ਨੇ ਬਿਲਡਿੰਗ ਦੀ 11ਵੀਂ ਮੰਜ਼ਿਲ ਤੋਂ ਆਪਣੇ ਬੱਚੇ ਨੂੰ ਲਟਕਾਇਆ ਨੀਚੇ
ਦੇਖੋ,ਵੀਡੀਓ
ਚੰਡੀਗੜ੍ਹ,12 ਫਰਵਰੀ(ਵਿਸ਼ਵ ਵਾਰਤਾ)- ਹੇਠਾਂ ਵਾਲੇ ਫਲੈਟ ਵਿੱਚ ਡਿੱਗੇ ਕੱਪੜੇ ਨੂੰ ਚੁੱਕਣ ਲਈ ਇੱਕ ਮਾਂ ਨੇ ਆਪਣੇ ਬੇਟੇ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹੋਏ ਉਸਨੂੰ ਚਾਦਰ ਦੇ ਸਹਾਰੇ ਲਟਕਾ ਦਿੱਤਾ। ਇਹ ਘਟਨਾ ਫਰੀਦਾਬਾਦ ਦੀ ਦੱਸ ਜਾ ਰਹੀ ਹੈ।






















