<img class="alignnone size-full wp-image-44454" src="http://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 9 ਜੁਲਾਈ – ਜਡੇਜਾ ਨੇ ਭਾਰਤ ਨੂੰ ਦੂਸਰੀ ਸਫਲਤਾ ਦਿਵਾਈ। ਜਡੇਜਾ ਨੇ ਨਿਕੋਲਸ ਨੂੰ 28 ਦੌੜਾਂ ਉਤੇ ਆਊਟ ਕੀਤਾ। ਖਬਰ ਲਿਖੇ ਜਾਣ ਤੱਕ ਨਿਊਜੀਲੈਂਡ ਨੇ 19 ਓਵਰਾਂ ਬਾਅਦ 70/2 ਦੌੜਾਂ ਬਣਾ ਲਈਆਂ ਹਨ। ਵਿਲੀਅਮਸਨ 31 ਉਤੇ ਖੇਡ ਰਹੇ ਹਨ।