<blockquote><span style="color: #ff0000;"><strong>ਛੱਤੀਸਗੜ੍ਹ ਕਾਂਗਰਸ ਵਿੱਚ ਤਣਾਅ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦੀ ਅਹਿਮ ਮੀਟਿੰਗ ਅੱਜ </strong></span></blockquote> <img class="alignnone size-full wp-image-1028" src="https://punjabi.wishavwarta.in/wp-content/uploads/2017/08/congress-symbol.png" alt="" width="275" height="183" /> <span style="color: #000000;"><strong>ਚੰਡੀਗੜ੍ਹ, 27ਅਗਸਤ(ਵਿਸ਼ਵ ਵਾਰਤਾ) ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦੀ ਮੀਟਿੰਗ ਹੋਵੇਗੀ, ਇਸਦੇ ਲਈ ਪਾਰਟੀ ਦੇ ਸਾਰੇ ਵਿਧਾਇਕ ਦਿੱਲੀ ਪਹੁੰਚ ਗਏ ਹਨ।</strong></span>