
ਚੰਡੀਗੜ੍ਹ, 19 ਜੁਲਾਈ :ਪੰਜਾਬ ਅੰਦਰ ਕਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ । ਪਰ ਕਈ ਨਿਜੀ ਯੂਨੀਵਰਸਿਟੀਆ ਬਹਾਨੇ ਬਣਾ ਕੇ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਨਵੇਂ ਢੰਗ ਤਰੀਕੇ ਲੱਭ ਰਹੀਆਂ ਹਨ। ਏਥੋਂ ਤੱਕ ਫੀਸ ਜਮਾਂ ਨਾ ਕਰਾਉਣ ਤੇ ਬੱਚਿਆਂ ਨੂੰ ਧਮਕਾਇਆ ਜਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਇਸ ਸਮੇ ਕੋਰਟ ਤੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ। ਤੇ ਵਿਦਿਆਰਥੀਆਂ ਨੂੰ ਹੋਸਟਲ ਫੀਸ ਜਮ੍ਹਾ ਕਰਾਉਣ ਲਈ ,ਇਹ ਕਹਿ ਕਿ ਧਮਕਾ ਰਹੀ ਹੈ । ਕਿ ਜੇ ਤੁਸੀਂ ਆਪਣੇ ਡੀਉ ਕਲੀਅਰ ਨਾ ਕੀਤੇ , ਤੇ ਹੋਸਟਲ ਦੀ ਫੀਸ ਜਮ੍ਹਾ ਨਾ ਕਰਵਾਈ ਦਾ ਉਨ੍ਹਾਂ ਤਾਂ ਹੋਸਟਲ ਰੱਦ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵਲੋਂ ਅਜੇ ਤੱਕ ਫੈਸਲਾ ਨਹੀਂ ਲਿਆ ਹੈ ਕਿ ਕਦੋਂ ਤੋਂ ਸਿੱਖਿਆ ਸੰਸਥਾਵਾਂ ਖੁੱਲ ਰਹੀਆ ਹਨ। ਯੂਨੀਵਰਸਿਟੀ ਵਲੋਂ ਜਾਰੀ ਪੱਤਰ ਵਿੱਚ ਪ੍ਰੋ ਵੀ ਸੀ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕੇ ਸੰਸਥਾ ਸਿਤਬਰ 2020 ਵਿੱਚ ਖੁੱਲਣ ਦੀ ਉਮੀਦ ਹੈ । ਪਰ ਯੂਨੀਵਰਸਿਟੀ ਪਹਿਲਾ ਹੀ ਹੋਸਟਲ ਫੀਸ ਮੰਗ ਰਹੀ ਹੈ।
National: ਆਜ਼ਮ ਖਾਨ ਨੂੰ ਹਾਈ ਕੋਰਟ ਤੋਂ ਫਿਰ ਜ਼ਮਾਨਤ ਮਿਲੀ, ਅੱਜ ਰਿਹਾਈ ਸੰਭਵ
National: ਆਜ਼ਮ ਖਾਨ ਨੂੰ ਹਾਈ ਕੋਰਟ ਤੋਂ ਫਿਰ ਜ਼ਮਾਨਤ ਮਿਲੀ, ਅੱਜ ਰਿਹਾਈ ਸੰਭਵ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਸਮਾਜਵਾਦੀ ਪਾਰਟੀ...






















