<img class="alignnone size-medium wp-image-30955" src="http://wishavwarta.in/wp-content/uploads/2018/08/IMG_20180821_115310-300x135.jpg" alt="" width="300" height="135" /> ਚੰਡੀਗੜ, 23 ਅਗਸਤ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਚੰਡੀਗੜ੍ਹ ਵਿਖੇ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਿਸਾਨ ਕਰਜ਼ੇ ਨਾਲ ਜੁੜੇ 2 ਸੋਧ ਬਿਲਾੰ ਨੂੰ ਮਨਜੂਰੀ ਦਿੱਤੀ ਗਈ।