ਚੰਡੀਗੜ੍ਹ 10 ਮਈ ( ਵਿਸ਼ਵ ਵਾਰਤਾ)- ਚੰਡੀਗੜ੍ਹ ਚ ਸਵੇਰੇ ਆਈ ਹਨੇਰੀ ਦੌਰਾਨ ਸੈਕਟਰ 39 ਡੀ ਦੇ ਮਕਾਨ ਨੰਬਰ 3126 ਚ ਤੀਜੀ ਮੰਜਿਲ ਤੇ ਪਈ ਪਾਣੀ ਵਾਲੀ ਟੈਂਕੀ ਹੇਠਾਂ ਵਹਿੜੇ ਵਿੱਚ ਆ ਗਿਰੀ, ਹਾਲਾਂਕਿ। ਇਸ ਦੌਰਾਨ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ । ਪੰਜਾਬ ਸਰਕਾਰ ਦੇ ਇੰਨਾ ਸਰਕਾਰੀ ਮਕਾਨਾਂ ਉਪਰ ਇਸ ਤਰਾਂ ਪਾਣੀ ਦੀਆਂ ਟੈਂਕੀਆਂ ਬਿਨਾਂ ਕਿਸੇ ਸਪੋਰਟ ਦੇ ਰੱਖਣਾ ਵੱਡੀ ਅਣਗਿਹਲੀ ਹੈ ਜਿਸ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ।
ਸਿਹਤ ਵਿਭਾਗ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਚੌਕਸ
ਸਿਹਤ ਵਿਭਾਗ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਚੌਕਸ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਸਾਹਿਬਜ਼ਾਦਾ ਅਜੀਤ...