<img class="alignnone size-medium wp-image-29982" src="http://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਲੰਡਨ, 30 ਅਗਸਤ : ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਉਤੇ ਸਿਕੰਜਾ ਕਸ ਲਿਆ ਹੈ। ਲੰਚ ਤੱਕ ਇੰਗਲੈਂਡ ਨੇ 57 ਦੌੜਾਂ 'ਤੇ 4 ਵਿਕਟਾਂ ਗਵਾ ਦਿਤੀਆਂ ਹਨ। ਬੁਮਰਾਹ ਨੇ 2, ਇਸ਼ਾਂਤ ਸ਼ਰਮਾ ਤੇ ਪਾਂਡਿਆ ਨੇ 1-1 ਵਿਕਟ ਹਾਸਿਲ ਕੀਤੀ।