
ਨਾਗਪੁਰ, 25 ਨਵੰਬਰ – ਨਾਗਪੁਰ ਟੈਸਟ ਵਿਚ ਭਾਰਤ ਮਜਬੂਤ ਸਥਿਤੀ ਵਿਚ ਪਹੁੰਚ ਗਿਆ ਹੈ| ਇਸ ਦੌਰਾਨ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਵਿਰੋਧੀ ਗੇਂਦਬਾਜਾਂ ਨੂੰ ਕਰਾਰਾ ਜਵਾਬ ਦਿੱਤਾ ਹੈ| ਪੁਜਾਰਾ 101 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਉਨ੍ਹਾਂ ਕਪਤਾਨ ਵਿਰਾਟ ਕੋਹਲੀ 28 ਦੌੜਾਂ ਬਣਾ ਕੇ ਖੇਡ ਰਹੇ ਸਨ|
ਇਸ ਤੋਂ ਪਹਿਲਾਂ ਮੁਰਲੀ ਵਿਜੇ ਨੇ ਸ਼ਾਨਦਾਰ 128 ਦੌੜਾਂ ਦੀ ਪਾਰੀ ਖੇਡੀ| ਖਬਰ ਲਿਖੇ ਜਾਣ ਤੱਕ ਟੀਮ ਇੰਡੀਆ ਨੇ 2 ਵਿਕਟਾਂ ਪਿੱਛੇ 268 ਦੌੜਾਂ ਬਣਾ ਲਈਆਂ ਸਨ ਅਤੇ ਉਸ ਦੀ ਕੁੱਲ ਬੜਤ 63 ਦੌੜਾਂ ਦੀ ਹੋ ਗਈ ਸੀ|
Asian Games : ਰੋਸ਼ੀਬੀਨਾ ਦੇਵੀ ਨੇ ਮਹਿਲਾਵਾਂ ਦੇ 60 ਕਿਲੋਗ੍ਰਾਮ ਵੁਸ਼ੂ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਗਮਾ
Asian Games : ਰੋਸ਼ੀਬੀਨਾ ਦੇਵੀ ਨੇ ਮਹਿਲਾਵਾਂ ਦੇ 60 ਕਿਲੋਗ੍ਰਾਮ ਵੁਸ਼ੂ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਗਮਾ ਨਾਗੋਯਾ, 24 ਸਤੰਬਰ...





















