
ਨਵੀਂ ਦਿੱਲੀ, 4 ਦਸੰਬਰ : ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦਿੱਲੀ ਟੈਸਟ ਦੇ ਤੀਸਰੇ ਦਿਨ ਸ੍ਰੀਲੰਕਾਈ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ| ਐਂਜਲੋ ਮੈਥੀਊਜ ਨੇ ਜਿਥੇ 111 ਦੌੜਾਂ ਦੀ ਪਾਰੀ ਖੇਡੀ, ਉਥੇ ਚਾਹ ਦੇ ਸਮੇਂ ਤੱਕ ਸ੍ਰੀਲੰਕਾਈ ਟੀਮ ਦੇ ਕਪਤਾਨ 98 ਦੌੜਾਂ ਬਣਾ ਕੇ ਖੇਡ ਰਹੇ ਸਨ|
ਸ੍ਰੀਲੰਕਾਈ ਟੀਮ ਨੇ 4 ਵਿਕਟਾਂ ਦੇ ਨੁਕਸਾਨ ਉਤੇ 270 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਭਾਰਤ ਤੋਂ 266 ਦੌੜਾਂ ਪਿੱਛੇ ਹੈ|
India Vs Zimbabwe Women ODI : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਮੁਕਾਬਲਾ ਜਾਰੀ ; ਜ਼ਿੰਬਾਬਵੇ ਦੀ ਅੱਧੀ ਤੋਂ ਵੱਧ ਟੀਮ ਪਰਤੀ ਪਵੇਲੀਅਨ
ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ) ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਜ਼ਿੰਬਾਬਵੇ ਮਹਿਲਾ ਕ੍ਰਿਕਟ ਟੀਮ ਵਿਚਕਾਰ ਤੀਜਾ ਅਤੇ ਆਖਰੀ ਵਨਡੇ (ODI)...























