<img class="alignnone size-medium wp-image-47555" src="https://wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /> ਫਰੀਦਕੋਟ 9 ਜੁਲਾਈ ( ਵਿਸ਼ਵ ਵਾਰਤਾ)- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਇੱਕ ਡਾਕਟਰ ਨੂੰ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ । ਫਰੀਦਕੋਟ ਜਿਲ੍ਹੇ ਵਿੱਚ ਐਕਟਿਵ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 40 ।