<img class="alignnone size-full wp-image-36106" src="https://wishavwarta.in/wp-content/uploads/2018/11/kartarpur-sahib.jpg" alt="" width="400" height="260" /> ਇਸਲਾਮਾਬਾਦ, 29 ਨਵੰਬਰ – ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜੋ ਕਿ ਪਾਕਿਸਤਾਨ ਦੌਰੇ ਤੇ ਹਨ, ਨੇ ਅੱਜ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। https://twitter.com/sherryontopp/status/1068029673559531520