ਗੁਰਦਾਸਪੁਰ ਦੇ ਐੱਮ ਪੀ ਅਤੇ ਅਦਾਕਾਰ ਸਨੀ ਦਿਓਲ ਹੋਇ ਕਰੋਨਾ ਪੋਜ਼ੀਟਿਵ

ਚੰਡੀਗੜ੍ਹ 2 ਦਿਸੰਬਰ ( ਵਿਸ਼ਵ ਵਾਰਤਾ) ਗੁਰਦਾਸਪੁਰ ਦੇ ਐੱਮ ਪੀ ਅਤੇ ਅਦਾਕਾਰ ਸਨੀ ਦਿਓਲ ਵੀ ਕੈਰੋਨਾ ਪੋਜ਼ੀਟਿਵ ਪਾਏ ਗਏ ਹਨ । ਉਹ ਮਨਾਲੀ ਘੁੰਮਣ ਗਏ ਸਨ । ਉਹ ਹੁਣ ਆਪਣੇ ਕੁੱਲੂ ਫਾਰਮ ਹਾਊਸ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾ ਰਹੇ ਹਨ ।




















