
ਗਾਂਧੀਨਗਰ, 9 ਦਸੰਬਰ : ਗੁਜਰਾਤ ਵਿਚ ਅੱਜ ਪਹਿਲੇ ਗੇੜ ਤਹਿਤ ਮਤਦਾਨ ਸ਼ਾਮ 5 ਵਜੇ ਸਮਾਪਤ ਹੋ ਗਿਆ| ਇਸ ਦੌਰਾਨ ਮਤਦਾਨ ਕੇਂਦਰ ਅੰਦਰ ਜੋ ਵੋਟਰ ਮੌਜੂਦ ਹਨ, ਉਹ ਹੀ ਵੋਟ ਪਾ ਸਕਣਗੇ| ਸੂਬੇ ਵਿਚ 89 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਇਆ| ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ, ਜਦੋਂ ਕਿ ਦੂਸਰੇ ਗੇੜ ਦਾ ਮਤਦਾਨ 14 ਦਸੰਬਰ ਨੂੰ ਹੋਵੇਗਾ|
ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਵਿਚ ਸ਼ਾਂਤੀਪੂਰਨ ਮਤਦਾਨ ਹੋਇਆ| ਕਈ ਥਾਈਂ ਈ.ਵੀ.ਐਮ ਵਿਚ ਨੁਕਸ ਪੈਣ ਦੀਆਂ ਖਬਰਾਂ ਵੀ ਆਈਆਂ, ਜਿਨ੍ਹਾਂ ਨੂੰ ਠੀਕ ਕਰ ਲਿਆ ਗਿਆ|
PM Modi ਦੀ ‘ਮਨ ਕੀ ਬਾਤ’ ਦਾ 140ਵਾਂ ਐਪੀਸੋਡ ਅੱਜ
PM Modi ਦੀ 'ਮਨ ਕੀ ਬਾਤ' ਦਾ 140ਵਾਂ ਐਪੀਸੋਡ ਅੱਜ ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ...























