<strong>ਲੰਡਨ, 10 ਜੁਲਾਈ – ਕੱਲ੍ਹ ਮੀਂਹ ਕਾਰਨ ਰੱਦ ਹੋਇਆ ਭਾਰਤ-ਨਿਊਜ਼ੀਲੈਂਡ ਦਾ ਸੈਮੀਫਾਈਨਲ ਮੈਚ ਕੁਝ ਹੀ ਪਲਾਂ ‘ਚ ਸ਼ੁਰੂ ਹੋਵੇਗਾ। ਹਾਲਾਂਕਿ ਅੱਜ ਵੀ ਇੱਥੇ ਬੱਦਲ ਛਾਏ ਹੋਏ ਹਨ। </strong> <strong>ਇਸ ਦੌਰਾਨ ਨਿਊਜੀਲੈਂਡ ਦੀ ਟੀਮ ਕੱਲ੍ਹ ਦੇ ਸਕੋਰ 46.1 ਓਵਰਾਂ ਵਿਚ 211/5 ਤੋਂ ਅੱਜ ਅੱਗੇ ਖੇਡਣਾ ਸ਼ੁਰੂ ਕਰੇਗੀ। </strong>