<img class="alignnone size-full wp-image-1065" src="http://wishavwarta.in/wp-content/uploads/2017/08/bank.jpg" alt="" width="640" height="360" /> ਚੰਡੀਗੜ੍ਹ/ਨਵੀਂ ਦਿੱਲੀ, 7 ਜਨਵਰੀ – ਜੇਕਰ ਕੱਲ੍ਹ ਅਤੇ ਪਰਸੋਂ ਤੁਹਾਡਾ ਕੋਈ ਬੈਂਕ ਵਿਚ ਕੰਮ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ 8 ਅਤੇ 9 ਜਨਵਰੀ ਨੂੰ ਸਰਕਾਰੀ ਬੈਂਕਾਂ ਦੀ ਹੜਤਾਲ ਹੈ। ਇਸ ਹੜਤਾਲ ਦੌਰਾਨ ਕੰਮਕਾਜ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਪ੍ਰਾਈਵੇਟ ਬੈਂਕ ਖੁੱਲੇ ਰਹਿਣਗੇ।