<img class="alignnone size-full wp-image-624" src="http://wishavwarta.in/wp-content/uploads/2017/08/pakistan-flag.jpg" alt="" width="300" height="168" /> ਇਸਲਾਮਾਬਾਦ, 5 ਮਾਰਚ – ਪੁਲਵਾਮਾ ਹਮਲੇ ਮਗਰੋਂ ਕੌਮਾਂਤਰੀ ਦਬਾਅ ਤੋਂ ਬਾਅਦ ਅੱਜ ਪਾਕਿਸਤਾਨ ਨੇ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਪਾਕਿ ਸਰਕਾਰ ਨੇ ਮਸੂਦ ਅਜ਼ਹਰ ਦੇ ਭਰਾ ਸਮੇਤ ਪਾਬੰਦੀ ਸ਼ੁਦਾ ਸੰਗਠਨਾਂ ਦੇ 44 ਮੈਂਬਰ ਹਿਰਾਸਤ ਵਿੱਚ ਲਏ ਹਨ।