<img class="alignnone size-full wp-image-21336" src="https://wishavwarta.in/wp-content/uploads/2018/04/IPL-11.jpg" alt="" width="207" height="181" /> ਇੰਦੌਰ, 12 ਮਈ - ਕੋਲਕਾਤਾ ਨਾਈਟ ਰਾਈਡਰਸ ਨੇ ਕਿੰਗਸ ਇਲੈਵਨ ਪੰਜਾਬ ਅੱਗੇ ਜਿੱਤ ਲਈ 246 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ। ਕਰਿਸ ਲਿੰਨ ਨੇ 27, ਸੁਨੀਲ ਨਾਰਾਇਣ ਨੇ 75, ਉਥੱਪਾ ਨੇ 24, ਰਸਲ ਨੇ 31, ਦਿਨੇਸ਼ ਕਾਰਤਿਕ ਨੇ 50 ਦੌੜਾਂ ਬਣਾਈਆਂ।