<img class="alignnone size-full wp-image-38813" src="http://wishavwarta.in/wp-content/uploads/2019/01/Charanjit-Sharma.jpg" alt="" width="942" height="419" /> ਫਰੀਦਕੋਟ, 27 ਮਾਰਚ – ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਫਰੀਦਕੋਟ ਅਦਾਲਤ ਨੇ ਅੱਜ ਸਾਬਕਾ ਐਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ 3 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ।