ਮਾਨਸਾ 16 ਅਗਸਤ :ਪੰਜਾਬ ਦੇ ਕੈਬਨਿਟ ਮੰਤਰੀ ਗਰੁਪਰੀਤ ਸਿੰਘ ਕਾਂਗੜ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਹੈ। ਉਹ ਕੱਲ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਸਬੰਧੀ ਸਮਾਗਮ ਵਿੱਚ ਝੰਡਾ ਲਹਿਰਾਉਣ ਲਈ ਆਏ ਸਨ ਅਤੇ ਮਗਰੋਂ ਕੋਟੜਾ ਪਿੰਡ ਵਿਚਲੇ ਸਰਕਾਰੀ ਸਮਰਾਟ ਸਕੂਲ ਦੇ ਸਮਾਗਮ ਵਿੱਚ ਵੀ ਭਾਗ ਲੈਣ ਲਈ ਪੁੱਜੇ ਸਨ।
ਮਾਨਸਾ ਜ਼ਿਲ੍ਹੇ ਵਿਚ ਕੱਲ ਸਾਰਾ ਦਿਨ ਰਹਿਣ ਕਾਰਨ ਅਤੇ ਸਮਾਗਮਾਂ ਦੌਰਾਨ ਅਨੇਕਾਂ ਲੋਕਾਂ ਦੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਹੁਣ ਘਬਰਾਹਟ ਮਹਿਸੂਸ ਕਰਨ ਲੱਗੇ ਹਨ।
ਭਾਵੇਂ ਇਹ ਖ਼ਬਰ ਸੋਸ਼ਲ ਮੀਡੀਆ ਉਪਰ ਪੂਰੀ ਤਰ੍ਹਾਂ ਫ਼ੈਲ ਗਈ ਹੈ,ਪਰ ਮਾਨਸਾ ਦੇ ਐਸ ਐਮ ਉ ਹਰਚਰਨ ਸਿੰਘ ਨੇ ਅਜੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ, ਜਦੋਂ ਕਿ ਸਿਹਤ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਪਰ ਇਹ ਖ਼ਬਰ ਨੂੰ ਸਹੀ ਦੱਸਿਆ ਹੈ।
ਸਰਕਾਰੀ ਦਫ਼ਤਰਾਂ OFFICE ਵਿੱਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਡਿਪਟੀ DEPUTY ਕਮਿਸ਼ਨਰ ਜਵਾਬਦੇਹ ਹੋਣਗੇ-ਮੁੱਖ ਮੰਤਰੀ
ਆਮ ਲੋਕਾਂ ਦੀ ਮਦਦ ਲਈ ਸੂਬਾ ਭਰ ਵਿੱਚ ਸਥਾਪਤ ਹੋਣਗੇ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਹੁੰਦੀ...