ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਅਤੇ ਪਟਿਆਲਾ ਵਿੱਚ ਹੜ੍ਹ ਨਾਲ ਹੋਈ ਬਰਬਾਦੀ ਦਾ ਹੈਲੀਕਾਪਟਰ ਜ਼ਰੀਏ ਜਾਇਜ਼ਾ ਲਿਆ
ਸੰਗਰੂਰ ਅਤੇ ਪਟਿਆਲਾ ਵਿੱਚ ਹੜ੍ਹ ਦੇ ਨਾਲ ਬਰਬਾਦ ਹੋਈਆਂ ਫਸਲਾਂ ਅਤੇ ਲੋਕਾਂ ਦੀਆਂ ਚੀਜ਼ਾਂ ਦਾ ਜ਼ਾਇਜਾ ਲਿਆ ਘੱਗਰ ਨਦੀ ਦੇ ਬੰਦ ਟੁੱਟਣ ਨਾਲ ਅਤੇ ਪਈ ਬਰਸਾਤ ਤੋਂ ਬਾਅਦ ਹਾਲਾਤ ਕਿਹੋ ਜੇ ਨੇ ਕੈਪਟਨ ਨੇ 360° ਵਿੱਚ ਲਿਆ ਹਵਾਈ ਜਹਾਜ਼ ਜ਼ਰੀਏ






















