<img class="alignnone size-medium wp-image-19336" src="http://wishavwarta.in/wp-content/uploads/2018/03/arvind-kejriwal-pic-300x277.jpg" alt="" width="300" height="277" /> ਨਵੀਂ ਦਿੱਲੀ 19 ਜੂਨ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਐਲਜੀ ਹਾਊਸ ਵਿਚ ਜਾਰੀ ਧਰਨਾ ਅੱਜ ਖਤਮ ਕਰ ਦਿਤਾ ਗਿਆ। ਇਹ ਧਰਨਾ ਪਿਛਲੇ 9 ਦਿਨਾਂ ਤੋਂ ਜਾਰੀ ਸੀ।