ਨਵੀਂ ਦਿੱਲੀ, 22 ਨਵੰਬਰ : ਕੇਂਦਰ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਵੱਡਾ ਐਲਾਨ ਕੀਤਾ ਹੈ। ਕੇਂਦਰ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਮਨਜੂਰੀ ਦੇ ਦਿੱਤੀ ਹੈ।
ਕੇਂਦਰੀ ਕੈਬਨਿਟ ਨੇ ਐਲਾਨ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਕੌਮਾਂਤਰੀ ਸਰਹੱਦ ਤੱਕ ਕੋਰੀਡੋਰ ਬਣੇਗਾ, ਜਿਸ ਨਾਲ ਸ਼ਰਧਾਲੂ ਪੂਰੇ ਸਾਲ ਯਾਤਰਾ ਕਰ ਸਕਣਗੇ।
In landmark decision, the Cabinet approves building and development of Kartarpur corridor from Dera Baba Nanak in Gurdaspur district to International Border. Kartarpur corridor project with all modern amenities and facilities to be implemented with Central Government funding.
— Rajnath Singh (मोदी का परिवार) (@rajnathsingh) November 22, 2018