🌑 ਕਿਸਾਨਾਂ ਵੱਲੋਂ ਥਾਲੀਆਂ ਵਜਾ ਕੇ ਰੋਸ ਪ੍ਰਦਰਸ਼ਨ*
🌑 ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਵਿਰੋਧ*
🌑 ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਥਾਲੀਆਂ ਤੇ ਤਾਲੀਆਂ ਵਜਾ ਕੇ ਮਨ ਕੀ ਬਾਤ ਕਰ ਰਹੇ ਹਨ ਵਿਰੋਧ*
🌑 ਵਿਰੋਧ ਵਿੱਚ ਛੋਟੇ- ਛੋਟੇ ਬੱਚੇ ਵੀ ਸ਼ਾਮਿਲ
🌑 ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਨਾ ਸੁਣਨ ਦੀ ਕੀਤੀ ਅਪੀਲ























