<img class="alignnone size-full wp-image-36106" src="https://wishavwarta.in/wp-content/uploads/2018/11/kartarpur-sahib.jpg" alt="" width="400" height="260" /> ਇਸਲਾਮਾਬਾਦ, 29 ਦਸੰਬਰ– ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਸਰਕਾਰ ਨੇ ਅੱਜ ਵੱਡਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਹਰ ਰੋਜ ਭਾਰਤ ਤੋਂ 500 ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।