ਦਿੱਲੀ ਵਿਖੇ ਚੱਲ ਰਹੀ ਸੀ ਸੀ ਐੱਸ ਦੀ ਬੈਠਕ ਖਤਮ ਹੋ ਗਈ ਹੈ ਕਰੀਬ 55 ਮਿੰਟ ਤੱਕ ਇਹ ਬੈਠਕ ਚੱਲੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਚੱਲੀ ਇਹ ਬੈਠਕ ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਰਤਾਰਪੁਰ ਕੋਰੀਡੋਰ ਹੋ ਸਕਦਾ ਹੈ ਰੱਦ ਬੈਠਕ ਵਿੱਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਅਜੀਤ ਡੋਪਾਲ ਦੀ ਬੈਠਕ ਚ ਰਹੇ ਮੌਜੂਦ ਤਿੰਨ ਫੌਜਾਂ ਦੇ ਮੁਖੀ ਵੀ ਬੈਠਕ ਚ ਸੀ ਮੌਜੂਦ,ਗ੍ਰਹਿ ਮੰਤਰੀ ਰਾਜਨਾਥ ਸਿੰਘ ਜਲਦ ਹੀ ਸ਼੍ਰੀਨਗਰ ਦੇ ਲਈ ਹੋਣਗੇ ਰਵਾਨਾ
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਲਿਆ ਬਾਬਾ ਆਲਾ ਸਿੰਘ ਤੋਂ ਅਸ਼ੀਰਵਾਦ
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਲਿਆ ਬਾਬਾ ਆਲਾ ਸਿੰਘ ਤੋਂ ਅਸ਼ੀਰਵਾਦ ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਲੋਕ ਸਭਾ...