ਸੀਏਏ ਦੇ ਵਿਰੁੱਧ ਯੂਪੀ ਅਤੇ ਬਿਹਾਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨਾਂ ਕਾਰਨ ਭਾਰਤੀ ਰੇਲਵੇ ਨੂੰ 88 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੂਰਬੀ ਰੇਲਵੇ ਜ਼ੋਨ ਵਿੱਚ 72 ਕਰੋੜ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਦੱਖਣ ਪੂਰਬੀ ਰੇਲਵੇ ਜ਼ੋਨ ਵਿਚ 13 ਕਰੋੜ ਰੁਪਏ ਅਤੇ ਉੱਤਰ ਪੂਰਬੀ ਸਰਹੱਦੀ ਜ਼ੋਨ ਵਿਚ 3 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ।
ਗੁਰਜੀਤ ਔਜਲਾ ਦੀ ਰੈਲੀ ਬਾਹਰ ਚਲੀ ਗੋਲੀ ; ਇੱਕ ਨੌਜਵਾਨ ਜ਼ਖਮੀ – ਜਾਂਚ ਜਾਰੀ
ਗੁਰਜੀਤ ਔਜਲਾ ਦੀ ਰੈਲੀ ਬਾਹਰ ਚਲੀ ਗੋਲੀ ; ਇੱਕ ਨੌਜਵਾਨ ਜ਼ਖਮੀ - ਜਾਂਚ ਜਾਰੀ ਅੰਮ੍ਰਿਤਸਰ, 18 ਮਈ (ਵਿਸ਼ਵ ਵਾਰਤਾ): ਅੰਮ੍ਰਿਤਸਰ...