ਨਵਾਂ ਸ਼ਹਿਰ, 14 ਅਪਰੈਲ ( ਵਿਸ਼ਵ ਵਾਰਤਾ)-ਐੱਸ ਡੀ ਐੱਮ ਨਵਾਂ ਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਆਪਣੇ ਦਫ਼ਤਰ ਵੱਲੋਂ ਵੱਖ ਵੱਖ ਵਲੰਟੀਅਰਜ਼ ਨੂੰ ਜਾਰੀ ਲੰਗਰ ਵੰਡਣ ਦੇ ਪਾਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ।
ਡੀ ਐੱਸ ਪੀ ਨਵਾਂ ਸ਼ਹਿਰ ਨੂੰ ਲਿਖੇ ਪੱਤਰ ਚ ਸਬ ਡਵੀਜ਼ਨਲ ਮੈਜਿਸਟਰੇਟ ਨੇ ਭਵਿੱਖ ਚ ਅਜਿਹੇ ਕਿਸੇ ਵੀ ਪਾਸ ਨੂੰ ਜ਼ਬਤ ਕਰਕੇ ਤੁਰੰਤ ਕਾਨੂੰਨੀ ਕਰਵਾਈ ਕਰਨ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਭਵਿੱਖ ਚ ਸੰਸਥਾਂਵਾ ਤੇ ਵਲੰਟੀਅਰਜ਼ ਨੂੰ ਲੰਗਰ ਦੀ ਵੰਡ ਲਈ ਵੱਖਰੇ ਤੌਰ ਤੇ ਪਾਸ ਜਾਰੀ ਕੀਤੇ ਜਾਣਗੇ।
ਸਿਹਤ ਵਿਭਾਗ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਚੌਕਸ
ਸਿਹਤ ਵਿਭਾਗ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਚੌਕਸ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਸਾਹਿਬਜ਼ਾਦਾ ਅਜੀਤ...