ਕੇਪਟਾਉਨ 23 ਮਈ – ਦੱਖਣੀ ਅਫਰੀਕਾ ਦੇ ਮਹਾਨ ਕ੍ਰਿਕਟਰ ਏ.ਬੀ. ਡਿਵੀਲੀਅਰਸ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹਨਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਏ.ਬੀ. ਡਿਵੀਲੀਅਰਸ ਨੇ 114 ਟੈਸਟ, 228 ਵਨਡੇ ਤੇ 78 ਟੀ ਟਵੰਟੀ ਮੈਚ ਖੇਡੇ ਹਨ।
ਆਈ ਪੀ ਐਲ ਵਿਚ ਏ.ਬੀ. ਡਿਵੀਲੀਅਰਸ ਰਾਇਲ ਚੈਲੰਜਰਸ ਦੀ ਟੀਮ ਦਾ ਹਿੱਸਾ ਹਨ ਤੇ ਉਸ ਨੇ ਹਾਲ ਹੀ ਵਿਚ ਆਪਣੀ ਟੀਮ ਲਈ ਲਾਜਵਾਬ ਪ੍ਰਦਰਸ਼ਨ ਕੀਤਾ।