ਮਾਨਸਾ, 20 ਨਵੰਬਰ (ਵਿਸ਼ਵ ਵਾਰਤਾ)- ਬਾਮਸੇਫ ਦੀ ਸੂਬਾਈ ਕਮੇਟੀ ਦੀ ਅਗਵਾਈ ਹੇਠ ਰਾਜ ਪੱਧਰੀ ਕਾਨਫਰੰਸ ਬੱਚਤ ਭਵਨ ਮਾਨਸਾ ਵਿਖੇ ਕੀਤੀ ਗਈ, ਜਿਸ ਵਿੱਚ ‘ਭਾਰਤੀ ਸੰਵਿਧਾਨ ਅਤੇ ਸੰਸਦੀ ਪ੍ਰਣਾਲੀ ਨੂੰ ਮਨੂੰਵਾਦੀਆਂ ਤੋਂ ਖਤਰਾ* ਵ੍ਹੇ *ਤੇ ਚਰਚਾ ਕੀਤੀ ਗਈ| ਇਸ ਕਾਨਫਰੰਸ ਦਾ ਉਦਘਾਟਨ ਵਿਜੇਂਦਰ ਸਿੰਘ (ਆਈ.ਪੀ.ਐਸ.) ਏ.ਡੀ.ਜੀ.ਪੀ. ਉੱਤਰ ਪ੍ਰਦ੍ਹੇ ਨੇ ਕਰਦਿਆਂ ਆਪਣੇ ਉਦਘਾਟਨੀ ਭਾ੍ਹਣ ਵਿੱਚ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਮਨੂੰਵਾਦੀ ਸਿਸਟਮ ਨੇ ਸਮੁੱਚੇ ੍ਹੋ੍ਿਹਤ ਵਰਗ ਲਈ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਦਾ ਮੁੱਖ ਕਾਰਨ ਦਲਿਤਾਂਪੱਖੀ ਸੰਵਿਧਾਨ ਵਿੱਚ ਦਰਜ ਲਾਹੇਵੰਦ ਕਾਨੂੰਨਾਂ ਨਾਲ ਛੇੜਛਾੜ ਕਰਕੇ ਤਰਮੀਮਾਂ ਕਰਨ ਅਤੇ ਸੰਸਦ ਦੁਆਰਾ ਦਲਿਤ ਵਿਰੋਧੀ ਫੈਸਲੇ ਲੈਣਾ ਹੈ|
ਕਾਨਫਰੰਸ ਦੇ ਮੁੱਖ ਮਹਿਮਾਨ ਬੇਚਰ ਭਾਈ ਰਾਠੌਰ ਸਾਬਕਾ ਕੌਮੀ ਪ੍ਰਧਾਨ ਬਾਮਸੇਫ ਨੇ ਆਪਣੇ ਸੰਬੋਧਨ ਵਿੱਚ ਮਨੂੰਵਾਦੀਆਂ ਵੱਲੋਂ ਭਾਰਤ ਨੂੰ ਹਿੰਦੂ ਰਾ੍ਹਟਰ ਬਣਾਉਣ ਦੀਆਂ ਕੋਝੀਆਂ ਚਾਲਾਂ *ਤੇ ਚਾਨਣਾ ਪਾਇਆ| ਬਾਮਸੇਫ ਦੇ ਵਿੰਗ ਇਨਸਾਫ ਦੀ ਨੇਤਾ ਮੈਡਮ ਜੁਲੇਖਾ ਜਵੀਨ ਦਿੱਲੀ ਨੇ ਮਨੂੰਵਾਦੀਆਂ ਦੁਆਰਾ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਕੋ੍ਿਹ੍ਹਾਂ ਦਾ ਜਿਕਰ ਕਰਦਿਆਂ ਘੱਟ ਗਿਣਤੀਆਂ ਨੂੰ ਮਨੂੰਵਾਦ ਖਿਲਾਫ ਲੜਨ ਦੀ ਅਪੀਲ ਕੀਤੀ| ਵ੍ਹਿਵ ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਨੇ ਮਨੂੰਵਾਦੀਆਂ ਦੁਆਰਾ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਕਰਕੇ ਹਿੰਦੂ ਮਿਥਿਹਾਸ ਦੀਆਂ ਕੋਝੀਆਂ ਚਾਲਾਂ ਤੋਂ ਜਾਣੂ ਕਰਵਾਇਆ| ਉਨ੍ਹਾਂ ਇਹ ਵੀ ਕਿਹਾ ਕਿ ਕਈ ਮਿਥਿਹਾਸਕ ਕਹਾਣੀਆਂ ਨੂੰ ਇਕ ਸਾਜ੍ਹਿ ਤਹਿਤ ਜਾਣ^ਬੁੱਝਕੇ ਵ੍ਹ੍ਹੇ ਵਰਗ ਦੇ ਲੋਕਾਂ ਲਈ ਪਰੋਸਿਆ ਜਾ ਰਿਹਾ ਹੈ, ਜਿਸ ਤੋਂ ਬਚਕੇ ਰਹਿਣਾ ਬੇਹੱਦ ਵੱਡੀ ਜਰੂਰਤ ਹੈ|
ਕੌਮੀ ਪ੍ਰਧਾਨ ਪੰਚ੍ਹੀਲ ਘੁਮਾਰੇ ਮਹਾਰਾ੍ਹਟਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਵਿਧਾਨ ਦੀ ਸੁਰੱਖਿਆ ਅਤੇ ਸੰਸਦੀ ੍ਹਾ੍ਹਨ ਪ੍ਰਣਾਲੀ ਵਿੱਚ ਰਾਖਵੇਂਕਰਨ ਦੀ ਉੱਚਿਤ ਪ੍ਰਤੀਨਿਧਤਾ ਲਈ ਦਲਿਤ ੍ਹੋ੍ਿਹਤਾਂ ਅਤੇ ਘੱਟ ਗਿਣਤੀਆਂ ਨੂੰ ਇੱਕਜੁੱਟ ਹੋਣ ਦੀ ਸਖਤ ਲੋੜ ਹੈ| ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਸਾਰੇ ਸੰਘਰ੍ਹ ਆਪਸੀ ਏਕਤਾ ਦੇ ਆਸਰੇ ਹੀ ਜਿੱਤੇ ਜਾਂਦੇ ਰਹੇ ਹਨ, ਜਿਸ ਕਰਕੇ ਹੁਣ ਏਕਤਾ ਹੋਣੀ ਇਸ ਦ੍ਹੇ ਦੀ ਅਤੇ ਸਮੇਂ ਦੀ ਸਭ ਤੋਂ ਵੱਡੀ ਲੋੜ ਬਣਨ ਲੱਗੀ ਹੈ|
ਬਾਮਸੇਫ ਦੇ ਵਿੰਗ ਇਨਸਾਫ ਦੇ ਕੌਮੀ ਜਨਰਲ ਸਕੱਤਰ ਰਾਮ ਕ੍ਰਿ੍ਹਨ ਅੱਪਰਾ ਨੇ ਸਟੇਜ ਸੰਚਾਲਣ ਕੀਤਾ ਅਤੇ ਬਾਮਸੇਫ ਪੰਜਾਬ ਯੂਨਿਟ ਦੇ ਪ੍ਰਧਾਨ ਨਛੱਤਰ ਸਿੰਘ ਫਤਹਿਪੁਰ ਨੇ ਇਸ ਸੂਬਾਈ ਕਾਨਫਰੰਸ ਵਿੱਚ ਪਹੁੰਚੇ ਕੌਮੀ ਨੇਤਾਵਾਂ ਅਤੇ ਡੈਲੀਗੇਟਾਂ ਦਾ ਵ੍ਹ੍ਹੇ ਤੌਰ *ਤੇ ਧੰਨਵਾਦ ਕੀਤਾ, ਜਿੰਨ੍ਹਾਂ ਨੇ ਇਸ ਪੱਛੜੇ ਇਲਾਕੇ ਵਿਚ ਪੁੱਜਕੇ ਲੋਕਾਂ *ਚ ਜਾਗ੍ਰਤੀ ਲਿਆਉਣ ਦਾ ਇਕ ਠੋਸ ਉਪਰਾਲਾ ਕੀਤਾ ਹੈ|
ਇਸ ਮੌਕੇ ਡਾ. ਸੁਖਦੇਵ ਡੁਮੇਲੀ, ਹਰਪਾਲ ਸਿੰਘ ਜੇ.ਈ., ਤੀਰਥ ਤੋਂਗੜੀਆ, ਡਾ. ਹਾਫਿ੦ ਸਾਹਿਦ ਮੀਆਂ, ਗੁਰਜੰਟ ਬੋਹਾ ਨੇ ਵੀ ਸੰਬੋਧਨ ਕੀਤਾ|
ਫੋਟੋ ਕੈਪਸ਼ਨ: ਬਾਮਸੇਫ ਦੀ ਸੂਬਾਈ ਕਾਨਫਰੰਸ ਦੌਰਾਨ ਮਾਨਸਾ ਵਿਖੇ ਮੰਚ *ਤੇ ਜੁੜੇ ਮੁੱਖ ਬੁਲਾਰੇ ਅਤੇ ਆਗੂ|
ਪੰਜਾਬ ‘ਚ ਬਦਲੇ ਸਿਆਸੀ ਸਮੀਕਰਨ: ‘ਆਪ’ ਦਾ ਸ਼ੁਰੂ ਭਾਜਪਾ ਨਾਲ ਹੋਇਆ ਟੱਕਰ ਦਾ ਮੁਕਾਬਲਾ !
ਚੰਡੀਗੜ੍ਹ, 27ਮਈ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਗਿਆ ਸੀ...