
ਭਾਰਤੀ ਮੁੱਕੇਬਾਜ਼ੀ ਐੱਮ.ਸੀ. ਮੈਰੀਕਾਮ ਨੇ ਏਸ਼ੀਆਈ ਮੁੱਕੇਬਾਜ਼ੀ ‘ਚ ਪੰਜਵੀਂ ਵਾਰ ਸੋਨ ਤਗਮਾ ਆਪਣੇ ਨਾਂ ਕੀਤਾ। ਇਹ 2014 ਏਸ਼ੀਆਈ ਖੇਡਾਂ ਦੇ ਬਾਅਦ ਮੈਰੀਕਾਮ ਦਾ ਪਹਿਲਾ ਕੌਮਾਂਤਰੀ ਸੋਨ ਤਗਮਾ ਹੈ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਗਮਾ ਜੇਤੂ ਮੈਰੀਕਾਮ ਨੇ ਉੱਤਰੀ ਕੋਰੀਆ ਦੀ ਕਿਮ ਹਯਾਂਗ ਮਿ ਨੂੰ 5-0 ਨਾਲ ਹਰਾਇਆ।






















